ਸੰਪਰਕ

ਜੇਕਰ ਤੁਹਾਡੀ ਕੋਈ ਮੈਡੀਕਲ ਐਮਰਜੈਂਸੀ ਹੈ, ਤਾਂ ਕਿਰਪਾ ਕਰਕੇ 911 ਉੱਤੇ ਫੋਨ ਕਰੋ। ਜੇਕਰ ਕੋਈ ਅਪਾਤਕਾਲੀਨ ਸਮੱਸਿਆ ਨਹੀਂ ਮਹਿਸੂਸ ਹੁੰਦੀ, ਪਰੰਤੂ ਅੰਦੇਸ਼ਾ ਹੁੰਦਾ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰਿਕ ਮੈਂਬਰ ਨੇ ਕੁਝ ਜ਼ਹਿਰੀਲਾ ਨਿਗਲ ਲਿਆ ਹੈ, ਕਿਰਪਾ ਕਰਕੇ 1 (800) 222-1222 ‘ਤੇ Poison Control (ਜ਼ਹਿਰ ਨਿਯੰਤ੍ਰਣ) ‘ਤੇ ਕਾਲ ਕਰੋ।

ਜੇਕਰ ਤੁਹਾਡੇ ਆਪਣੀ ਦਵਾਈ ਨਾਲ ਸਬੰਧਿਤ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨੂੰ ਫੋਨ ਕਰੋ।

For answers to some frequently asked questions about MED-Project, ਇੱਥੇ ਕਲਿਕ ਕਰੋ.

ਸੁਵਿਧਾਜਨਕ ਟਿਕਾਣੇ

ਜੇ ਤੁਸੀਂ ਕਿਸੇ ਮੌਜੂਦਾ ਕਿਓਸਕ ਡ੍ਰੌਪ-ਔਫ ਸਾਈਟ, ਜਾਂ ਕੋਈ ਰੀਟੇਲ ਫਾਰਮੇਸੀ, ਹਸਪਤਾਲ/ਕਲੀਨਿਕ ਜਿਸ ਦੀ ਔਨਸਾਈਟ ਫਾਰਮੇਸੀ ਹੈ ਜਾਂ ਕਿਸੇ ਕਿਓਸਕ ਦੀ ਮੇਜ਼ਬਾਨੀ ਕਰਨ ਵਿੱਚ ਦਿਲਚਸਪੀ ਲੈ ਰਹੀ ਕੋਈ ਕਾਨੂੰਨ ਪਾਲਣਾ ਏਜੰਸੀ ਹੋ, ਤਾਂ ਸੰਪਰਕ ਕਰੋ:

ਡਾ. ਵਿਕਟੋਰੀਆ ਟ੍ਰੇਵਿਸ , PharmD, MS, MBA
ਪ੍ਰੋਗਰਾਮ ਡਾਇਰੈਕਟਰ
MED-Project LLC
ਫ਼ੋਨ:  1 (833) MED-PROJECT or 1 (833) 633-7765
ਫੈਕਸ: 1 (866) 633-1812
ਸ਼ਾਰਪਸ ਦੇ ਨਿਪਟਾਨ ਲਈ ਈਮੇਲ ਪ੍ਰਸ਼ਨ: victoria@med-project.org

ਦਵਾਈ ਉਤਪਾਦਕ

ਜੇ ਤੁਸੀਂ MED-Project ਸਟੀਵਾਰਡਸ਼ਿਪ ਪਲੈਨ ਵਿੱਚ ਭਾਗੀਦਾਰੀ ਕਰਨ ਲਈ ਦਿਲਚਸਪੀ ਰੱਖਣ ਵਾਲੇ ਇੱਕ ਦਵਾਈ ਨਿਰਮਾਤਾ ਹੋ, ਤਾਂ ਕਿਰਪਾ ਕਰਕੇ ਸੰਪਰਕ ਕਰੋ:

ਫ਼ੋਨ:  1 (202) 495-3131
ਈਮੇਲ: compliance@med-project.org

ਸ਼ਾਰਪਸ ਨਿਰਮਾਤਾ

ਜੇ ਤੁਸੀਂ ਇੱਕ ਸ਼ਾਰਪਸ ਨਿਰਮਾਤਾ ਜਾਂ ਆਮ ਤੌਰ ‘ਤੇ ਸਿਹਤ-ਸੰਭਾਲ ਸੈਟਿੰਗ ਤੋਂ ਬਾਹਰ ਇੰਜੈਕਟ ਕੀਤੀਆਂ ਅਤੇ ਅਧਿਕਾਰ-ਖੇਤਰ ਵਿੱਚ ਵੇਚੀਆਂ ਗਈਆਂ ਦਵਾਈਆਂ ਦੇ ਨਿਰਮਾਤਾ ਹੋ ਅਤੇ MED-Project ਸਟੀਵਾਰਡਸ਼ਿਪ ਪਲਾਨ ਵਿੱਚ ਭਾਗੀਦਾਰੀ ਕਰਨ ਲਈ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਸੰਪਰਕ ਕਰੋ:

ਫ਼ੋਨ:  1 (202) 495-3131
ਈਮੇਲ: compliance@med-project.org