FAQs

MED-Project ਕੀ ਹੈ?

MED-Project ਿਸੱਿਖਆ ਅਤੇਆਉਟਰੀਚ ਪਗਰਾਿਮੰਗ ਸਮੇਤ ਪਡਕਟ ਸਿਟਉਵਰਡਿਸ਼ਪ ਪਲਾਨ ਨੂੰ ਲਾਗੂਕਰਨ ਵਾਲੀ ਇੱਕ ਇਕਾਈ ਹੈ।

ਜੇ ਮੈਨੂੰ ਕੋਈ ਚਿਕਿਤਸਾ ਆਪਾਤਕਾਲ ਸਥਿਤੀ ਹੁੰਦੀ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਤੁਰੰਤ ਆਪਾਤਕਾਲੀ ਸੇਵਾਵਾਂ ਨਾਲ ਸੰਪਰਕ ਕਰੋ। ਕਿਰਪਾ ਕਰਕੇ 911 ਡਾਇਲ ਕਰੋ ਜਾਂ ਆਪਣੇ ਸਥਾਨਕ ਪੋਏਜ਼ਨ ਕੰਟ੍ਰੋਲ ਸੈਂਟਰ ਨਾਲ ਸੰਪਰਕ ਕਰੋ।

ਜੇ ਮੈਨੂੰ ਲੱਗਦਾ ਹੈ ਕਿ ਮੈਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਤੁਰੰਤ ਆਪਾਤਕਾਲੀ ਸੇਵਾਵਾਂ ਨਾਲ ਸੰਪਰਕ ਕਰੋ। ਕਿਰਪਾ ਕਰਕੇ 911 ਡਾਇਲ ਕਰੋ ਜਾਂ ਆਪਣੇ ਸਥਾਨਕ ਪੋਏਜ਼ਨ ਕੰਟ੍ਰੋਲ ਸੈਂਟਰ ਨਾਲ ਸੰਪਰਕ ਕਰੋ।

ਜੇ ਮੈਨੂੰ ਲੱਗਦਾ ਹੈ ਕਿ ਮੈਨੂੰ ਜਾਂ ਮੇਰੇ ਘਰ ਵਿੱਚ ਕਿਸੇ ਨੂੰ ਵਰਤੀ ਗਈ ਕੋਈ ਤਿੱਖੀ ਚੀਜ਼ ਚੁੱਭ ਗਈ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

  1. ਪ੍ਰਭਾਵਿਤ ਥਾਂ ਨੂੰ ਫੌਰਨ ਪਾਣੀ ਅਤੇ ਸਾਬਣ ਨਾਲ ਧੋਵੋ ਜਾਂ ਚਮੜੀ ਦੇ ਕਿਸੇ ਜੀਵਾਣੂ-ਨਾਸ਼ਕ (ਐਂਟੀਸੇਪਟਿਕ) ਦੀ ਵਰਤੋਂ ਕਰੋ ਜਿਵੇਂ ਕਿ ਅਲਕੋਹਲ ਮੱਲਣਾ ਜਾਂ ਹੈਂਡ ਸੈਨੀਟਾਈਜ਼ਰ।
  2. ਆਪਣੇ ਚਿਕਿਤਸਕ ਜਾਂ ਸਥਾਨਕ ਹਸਪਤਾਲ ਨੂੰ ਕਾਲ ਕਰਕੇ ਤੁਰੰਤ ਮੈਡੀਕਲ ਧਿਆਨ ਦੀ ਮੰਗ ਕਰੋ।
ਜੇ ਤੁਹਾਡੀਆਂ ਅੱਖਾਂ, ਨੱਕ, ਮੂੰਹ ਵਿੱਚ ਜਾਂ ਤੁਹਾਡੀ ਚਮੜੀ ਉੱਤੇ ਖ਼ੂਨ ਜਾਂ ਹੋਰ ਸਰੀਰਕ ਤਰਲ ਆ ਜਾਂਦਾ ਹੈ ਤਾਂ ਸਮਾਨ ਹਿਦਾਇਤਾਂ ਦਾ ਪਾਲਣ ਕਰੋ। ਵਾਇਰਸਾਂ ਅਤੇ ਸੂਈ-ਚੁਭਣ ਤੋਂ ਰੋਕਥਾਮ ਬਾਰੇ ਵਧੇਰੀ ਜਾਣਕਾਰੀ ਲਈ, ਫੂਡ ਐਂਡ ਡ੍ਰਗ ਐਡਮਿਨਿਸਟ੍ਰੇਸ਼ਨ ‘ਤੇ ਜਾਓ। ਵਾਇਰਸਾਂ ਅਤੇ ਸੂਈ-ਚੁਭਣ ਤੋਂ ਰੋਕਥਾਮ ਬਾਰੇ ਵਧੇਰੀ ਜਾਣਕਾਰੀ ਲਈ, ਫੂਡ ਐਂਡ ਡ੍ਰਗ ਐਡਮਿਨਿਸਟ੍ਰੇਸ਼ਨ ‘ਤੇ ਜਾਓ। (ਇੱਥੇ ਕਲਿਕ ਕਰੋ)

ਜੇ ਮੇਰੇ ਪਾਲਤੂ ਜਾਨਵਰ ਨੇ ਦਵਾਈ ਨਿਗਲ ਲਈ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਪਾਲਤੂ ਜਾਨਵਰ ਨੇ ਮਨੁੱਖੀ ਜਾਂ ਜਾਨਵਰਾਂ ਵਾਲੀ ਕੋਈ ਦਵਾਈ ਨਿਗਲੀ ਹੋ ਸਕਦੀ ਹੈ ਜੋ ਤੁਹਾਡੇ ਪਾਲਤੂ ਜਾਨਵਰ ਲਈ ਨਹੀਂ ਹੈ, ਤਾਂ ਕਿਰਪਾ ਕਰਕੇ ਆਪਣੇ ਜਾਨਵਰਾਂ ਦੇ ਡਾਕਟਰ ਜਾਂ ਸਥਾਨਕ ਐਨੀਮਲ ਪੋਏਜ਼ਨ ਕੰਟ੍ਰੋਲ ਹੋਟਲਾਈਨ ਨਾਲ ਸੰਪਰਕ ਕਰੋ।

ਜੇ ਮੇਰੇ ਦਵਾਈ ਜਾਂ ਸ਼ਾਪਰਸ ਬਾਰੇ ਕੋਈ ਸਵਾਲ ਹੋਣ ਤਾਂ ਮੈਨੂੰ ਕਿਸ ਨੂੰ ਕਾਲ ਕਰਨਾ ਚਾਹੀਦਾ ਹੈ?

ਕਿਰਪਾ ਕਰਕੇ ਆਪਣੀ ਦਵਾਈ ਅਤੇ ਸ਼ਾਰਪਸ ਬਾਰੇ ਸਾਰੇ ਸਵਾਲ ਆਪਣੇ ਸਿਹਤ ਸੰਭਾਲ ਪ੍ਰਦਾਤੇ ਨੂੰ ਪੁੱਛੋ।

ਮੈਨੂੰ ਦਵਾਈਆਂ ਜਾਂ ਸ਼ਾਪਰਸ ਦੀ ਸੁਰੱਖਿਅਤ ਸਟੋਰੇਜ ਬਾਰੇ ਜਾਣਕਾਰੀ ਕਿੱਥੇ ਮਿਲ ਸਕਦੀ ਹੈ?

ਤੁਹਾਨੂੰ ਆਪਣੇ ਸਿਹਤ-ਸੰਭਾਲ ਪ੍ਰਦਾਤੇ ਦੁਆਰਾ ਪ੍ਰਦਾਨ ਕੀਤੀਆਂ ਕਿਸੇ ਸਟੋਰੇਜ ਹਿਦਾਇਤਾਂ ਅਤੇ ਤੁਹਾਡੀ ਦਵਾਈ ਦੇ ਨਾਲ ਪ੍ਰਦਾਨ ਕੀਤੀਆਂ ਜਾਂ ਇਸਦੀ ਪੈਕੇਜਿੰਗ ਉੱਤੇ ਸੂਚੀਬੱਧ ਕਿਸੇ ਲਿਖਤ ਹਿਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਇਸ ਦੇ ਅਤਿਰਿਕਤ, ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਦਵਾਈ ਦੀ ਸੁਰੱਖਿਅਤ ਸਟੋਰੇਜ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਸੰਭਵ ਸਰੋਤ ਿਵੱਚ National Institutes of Health’s information page ਅਤੇCenter for Disease Control’s information page ਸ਼ਾਮਲ ਹਨ।

ਕੀ ਮੈਂ ਆਪਣੀ ਦਵਾਈ ਜਾਂ ਸ਼ਾਰਪਸ ਨੂੰ ਸ਼ੌਚਾਲੇ ਵਿੱਚ ਫਲੱਸ਼ ਕਰ ਸਕਦਾ/ਦੀ ਹਾਂ?

ਨੁਸਖੇ ਵਿੱਚ ਲਿਖੀਆਂ ਦਵਾਈਆਂ ਨੂੰ ਸ਼ੌਚਾਲੇ ਵਿੱਚ ਫਲੱਸ਼ ਨਾ ਕਰੋ, ਜਦੋਂ ਤਕ ਲੇਬਲ, ਪੈਕੇਜ ਜਾਂ ਪੈਕੇਜ ਇਨਸਰਟ ਉੱਤੇ ਜਾਣਕਾਰੀ ਤੁਹਾਨੂੰ ਵਿਸ਼ੇਸ਼ ਤੌਰ ‘ਤੇ ਅਜਿਹਾ ਕਰਨ ਦੀ ਹਿਦਾਇਤ ਨਹੀਂ ਦਿੰਦੀ। ਸ਼ਾਰਪਸ ਨੂੰ ਕਦੇ ਵੀ ਕੂੜੇ ਜਾਂ ਰੀਸਾਈਕਲਿੰਗ ਵਿੱਚ ਨਾ ਰੱਖੋ, ਅਤੇ ਕਦੇ ਵੀ ਇਹਨਾਂ ਨੂੰ ਸ਼ੌਚਾਲੇ ਵਿੱਚ ਫਲੱਸ਼ ਨਾ ਕਰੋ।

ਕੀ ਮੈਨੂੰ ਆਪਣੀ ਦਵਾਈ ਜਾਂ ਸ਼ਾਰਪਸ ਦਾ ਨਿਪਟਾਨ ਕਰਨ ਤੋਂ ਪਹਿਲਾਂ ਆਪਣੀ ਨਿੱਜੀ ਜਾਣਕਾਰੀ ਹਟਾ ਲੈਣੀ ਚਾਹੀਦੀ ਹੈ?

ਕਿਰਪਾ ਕਰਕੇ ਮਿਆਦ ਪੁੱਗੀਆਂ ਜਾਂ ਬੇਲੋੜੀਆਂ ਦਵਾਈਆਂ ਦੇ ਨਿਪਟਾਨ ਤੋਂ ਪਹਿਲਾਂ ਲੇਬਲਾਂ ਅਤੇ/ਜਾਂ ਪੈਕੇਜਿੰਗ ਤੋਂ ਸਾਰੀ ਨਿੱਜੀ ਅਤੇ ਪਛਾਣ ਕਰ ਰਹੀ ਜਾਣਕਾਰੀ ਹਟਾ ਲਓ।

ਮੈਨੂੰ ਮਿਆਦ ਪੁੱਗੀਆਂ ਜਾਂ ਬੇਲੋੜੀਆਂ ਦਵਾਈਆਂ ਜਾਂ ਸ਼ਾਰਪਸ ਦੇ ਸੁਰੱਖਿਅਤ ਨਿਪਟਾਨ ਬਾਰੇ ਜਾਣਕਾਰੀ ਕਿੱਥੇ ਮਿਲ ਸਕਦੀ ਹੈ?

ਕਈ ਸਰਕਾਰੀ ਏਜੰਸੀਆਂ ਦਵਾਈ ਦੇ ਸੁਰੱਖਿਅਤ ਨਿਪਟਾਨ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਕਿਰਪਾ ਕਰਕੇ ਵਧੇਰੀ ਜਾਣਕਾਰੀ ਲਈ FDA ਦੀ ਵੈਬਸਾਈਟ ਦਾ ਹਵਾਲਾ ਲਓ: “ਉਪਭੋਗਤਾ ਅਪਡੇਟਾਂ: ਅਣਵਰਤੀਆਂ ਦਵਾਈਆਂ ਦਾ ਨਿਪਟਾਨ ਕਿਵੇਂ ਕਰਨਾ ਹੈ।” ਕਿਰਪਾ ਕਰਕੇ ਵਧੇਰੀ ਜਾਣਕਾਰੀ ਲਈ FDA ਦੀ ਵੈਬਸਾਈਟ ਦਾ ਹਵਾਲਾ ਲਓ: “ਉਪਭੋਗਤਾ ਅਪਡੇਟਾਂ: ਅਣਵਰਤੀਆਂ ਦਵਾਈਆਂ ਦਾ ਨਿਪਟਾਨ ਕਿਵੇਂ ਕਰਨਾ ਹੈ।”

ਕਈ ਸਰਕਾਰੀ ਏਜੰਸੀਆਂ ਦਵਾਈ ਦੇ ਸੁਰੱਖਿਅਤ ਨਿਪਟਾਨ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਕਿਰਪਾ ਕਰਕੇ ਵਧੇਰੀ ਜਾਣਕਾਰੀ ਲਈ FDA ਦੀ ਵੈਬਸਾਈਟ: “ਉਪਭੋਗਤਾ ਅਪਡੇਟਾਂ: ਅਣਵਰਤੀਆਂ ਦਵਾਈਆਂ ਦਾ ਨਿਪਟਾਨ ਕਿਵੇਂ ਕਰਨਾ ਹੈ।” ਦਾ ਹਵਾਲਾ ਲਓ ਕਈ ਸਰਕਾਰੀ ਏਜੰਸੀਆਂ ਸ਼ਾਰਪਸ ਦੇ ਸੁਰੱਖਿਅਤ ਨਿਪਟਾਨ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਕਿਰਪਾ ਕਰਕੇ FDA ਦੀ ਵੈਬਸਾਈਟ ਦਾ ਹਵਾਲਾ ਲਓ (“ਸੂਈਆਂ ਅਤੇ ਹੋਰ ਸ਼ਾਰਪਸ (ਸਿਹਤ ਸੰਭਾਲ ਸੈਟਿੰਗ ਦੇ ਬਾਹਰ ਸੁਰੱਖਿਅਤ ਨਿਪਟਾਨ)”)। ਕਿਰਪਾ ਕਰਕੇ FDA ਦੀ ਵੈਬਸਾਈਟ ਦਾ ਹਵਾਲਾ ਲਓ (“ਸੂਈਆਂ ਅਤੇ ਹੋਰ ਸ਼ਾਰਪਸ (ਸਿਹਤ ਸੰਭਾਲ ਸੈਟਿੰਗ ਦੇ ਬਾਹਰ ਸੁਰੱਖਿਅਤ ਨਿਪਟਾਨ)”)।

ਮੇਰੇ ਕੋਲ MED-Project ਦੁਆਰਾ ਜਵਾਬ ਨਾ ਦਿੱਤਾ ਗਿਆ ਕੋਈ ਸਵਾਲ ਹੈ। ਕੀ ਕੋਈ ਵਿਅਕਤੀ ਹੈ ਜਿਸ ਨਾਲ ਮੈਂ MED-Project ਬਾਰੇ ਕਿਸੇ ਸਵਾਲ ਨੂੰ ਲੈ ਕੇ ਸੰਪਰਕ ਕਰ ਸਕਦਾ/ਦੀ ਹਾਂ?

ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ 1-844-MED-PROJECT ‘ਤੇ ਕਾਲ ਕਰੋ।