Whatcom County, WA

ਦਵਾਈਆਂ ਕਈ ਲੱਖ ਅਮਰੀਕਾ ਵਾਸੀਆਂ ਲਈ ਬੀਮਾਰੀਆਂ ਦਾ ਇਲਾਜ ਕਰਨ, ਪੁਰਾਣੀਆਂ ਹਾਲਤਾਂ ਦਾ ਪ੍ਰਬੰਧ ਕਰਨ, ਅਤੇ ਸਿਹਤ ਅਤੇ ਤੰਦਰੁਸਤੀ ਨੂੰ ਸੁਧਾਰਨ ਵਿੱਚ ਮਦਦ ਕਰਦੀਆਂ ਹਨ। ਇਹ ਮਹੱਤਵਪੂਰਨ ਹੈ ਕਿ ਮਰੀਜ਼ ਆਪਣੇ ਸਿਹਤ ਸੰਭਾਲ ਪ੍ਰਦਾਤੇ ਦੁਆਰਾ ਨੁਸਖੇ ਮੁਤਾਬਕ ਆਪਣੀਆਂ ਦਵਾਈਆਂ ਲੈਣ। ਹਾਲਾਂਕਿ, ਜੇ ਤੁਹਾਡੇ ਕੋਲ ਮਿਆਦ ਪੁੱਗ ਗਈਆਂ ਜਾਂ ਬੇਲੋੜੀਆਂ ਦਵਾਈਆਂ ਹਨ, ਸਹੀ ਨਿਪਟਾਨ ਕਰਨਾ ਮਹੱਤਵਪੂਰਨ ਅਤੇ ਸੌਖਾ ਹੁੰਦਾ ਹੈ।

Unwanted Medications